ਸਮੱਗਰੀ 'ਤੇ ਜਾਓ
  • ਹੋਮ
  • ਐਪਾਂ
    • ਕਾਲਿੰਗਮੈਸੇਜਿੰਗਗਰੁੱਪਸਟੇਟਸਚੈਨਲMeta AIਸੁਰੱਖਿਆ
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਵਪਾਰ ਲਈ
ਡਾਊਨਲੋਡ ਕਰੋ
ਨਿਯਮਾਂ ਅਤੇ ਪਰਦੇਦਾਰੀ ਨੀਤੀ2026 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਕਾਲਿੰਗ

      ਵੌਇਸ ਅਤੇ ਵੀਡੀਓ ਨਾਲ ਕਨੈਕਟ ਰਹੋ।

    • ਮੈਸੇਜਿੰਗ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • ਗਰੁੱਪ

      ਗਰੁੱਪਾਂ ਵਿੱਚ ਕਨੈਕਟ ਕਰਨ ਸੰਬੰਧੀ ਤੁਹਾਡੇ ਲਈ ਲੋੜੀਂਦੇ ਮੈਸੇਜਿੰਗ ਫ਼ੀਚਰ।

    • ਚੈਨਲ

      ਤੁਹਾਡੇ ਲਈ ਮਹੱਤਵਪੂਰਨ ਵਿਸ਼ਿਆਂ 'ਤੇ ਅੱਪਡੇਟ ਰਹੋ।

    • Meta AI

      WhatsApp 'ਤੇ ਸੁਰੱਖਿਆ ਅਤੇ ਪਰਦੇਦਾਰੀ ਦੇ ਨਾਲ, ਕਿਸੇ ਵੀ ਚੀਜ਼ ਵਿੱਚ ਮਦਦ ਪ੍ਰਾਪਤ ਕਰੋ।

    • ਸਟੇਟਸ

      ਆਪਣੇ ਹਰ ਰੋਜ਼ ਦੇ ਪਲਾਂ ਨੂੰ ਫ਼ੋਟੋਆਂ, ਵੀਡੀਓਜ਼ ਅਤੇ ਵੌਇਸ ਨੋਟਸ ਨਾਲ ਸਾਂਝਾ ਕਰੋ।

    • ਸੁਰੱਖਿਆ

      ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸੁਰੱਖਿਆ ਦੀਆਂ ਪਰਤਾਂ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਐਪ
ਲੌਗ-ਇਨ ਕਰੋਡਾਊਨਲੋਡ ਕਰੋ
ਸ਼ਹਿਰ ਵਿੱਚ ਇੱਕ ਔਰਤ ਆਪਣੇ ਫ਼ੋਨ 'ਤੇ ਮੈਸੇਜ ਦੇਖਣ ਲਈ ਰੁਕੀ ਹੋਈ ਹੈ

ਨਿੱਜੀ ਤੌਰ 'ਤੇ ਸੁਨੇਹੇ ਭੇਜੋ

ਆਸਾਨ, ਭਰੋਸੇਯੋਗ, ਮੁਫ਼ਤ ਵਿੱਚ ਨਿੱਜੀ ਮੈਸੇਜਿੰਗ ਅਤੇ ਕਾਲਿੰਗ ਸੁਵਿਧਾ*, ਸਾਰੀ ਦੁਨੀਆ ਵਿੱਚ ਉਪਲਬਧ।

ਡਾਊਨਲੋਡ ਕਰੋ
ਫ੍ਰੈਂਚ ਕਲਾਸ ਵਿੱਚ ਜਾ ਰਹੇ ਕਈ ਲੋਕਾਂ ਦੇ ਨਾਲ whatsapp ਇਵੈਂਟ ਦੀ ਉਦਾਹਰਨ
WhatsApp 'ਤੇ ਪੜ੍ਹਾਈ ਹਾਲੇ ਵੀ ਜਾਰੀ ਹੈ ਵਾਲੇ ਟੈਕਸਟ ਬਬਲ ਦੀ ਉਦਾਹਰਨ
ਥੰਬਸ ਅੱਪ, ਦਿਲ, ਐਨਕਾਂ ਵਾਲੀ ਇਮੋਜੀ ਪ੍ਰਤੀਕਿਰਿਆ ਜੋ whatsapp 'ਤੇ ਕਿਸੇ ਸੁਨੇਹੇ 'ਤੇ ਆਈ ਹੈ
WhatsApp ਪਲੇਟਫਾਰਮ 'ਤੇ ਸੁਰੱਖਿਅਤ ਟੈਕਸਟ, ਜਦੋਂ ਤੁਸੀਂ ਤਿਆਰ ਹੋਵੋ, ਉਦੋਂ ਪੜ੍ਹੋ

* ਡੇਟਾ ਦਾ ਖ਼ਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਨਕ ਨਾਲ ਸੰਪਰਕ ਕਰੋ।

ਵਿਅਕਤੀਗਤ ਵਰਤੋਂਕਾਰ ਆਈਕੋਨ ਨਾਲ ਵੱਖ-ਵੱਖ ਭਾਸ਼ਾਵਾਂ ਵਿੱਚ 'ਹੈਲੋ' ਕਹਿੰਦੀ ਹੋਈ ਲਿਖਤ ਦੇ ਬਬਲ

ਨਿੱਜੀ ਸੁਨੇਹੇ ਅਤੇ ਕਾਲਿੰਗ ਨਾਲ, ਤੁਸੀਂ ਉਸੇ ਤਰ੍ਹਾਂ ਵਤੀਰਾ ਕਰ ਸਕਦੇ ਹੋ ਜਿਵੇਂ ਦੇ ਤੁਸੀਂ ਹੋ, ਖੁੱਲ੍ਹ ਕੇ ਬੋਲ ਸਕਦੇ ਹੋ ਅਤੇ ਆਪਣੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਲੋਕਾਂ ਦੇ ਨਾਲ ਨੇੜਤਾ ਮਹਿਸੂਸ ਕਰ ਸਕਦੇ ਹੋ, ਫਿਰ ਚਾਹੇ ਉਹ ਕਿਤੇ ਵੀ ਹੋਣ।

ਵਿਅਕਤੀਗਤ ਵਰਤੋਂਕਾਰ ਆਈਕੋਨ ਨਾਲ ਵੱਖ-ਵੱਖ ਭਾਸ਼ਾਵਾਂ ਵਿੱਚ 'ਹੈਲੋ' ਕਹਿੰਦੀ ਹੋਈ ਲਿਖਤ ਦੇ ਬਬਲ

ਵੌਇਸ ਅਤੇ ਵੀਡੀਓ ਕਾਲਾਂ ਨਾਲ ਇੱਕ ਵੀ ਪਲ ਮਿਸ ਨਾ ਕਰੋ

ਸਹਿਪਾਠੀਆਂ ਨੂੰ ਗਰੁੱਪ ਕਾਲ ਕਰਨ ਤੋਂ ਲੈ ਕੇ ਮਾਂ ਨਾਲ ਤੁਰੰਤ ਕਾਲ ਕਰਨ ਤੱਕ, ਵੌਇਸ ਅਤੇ ਵੀਡੀਓ ਕਾਲਾਂ ਨਾਲ ਇੰਝ ਮਹਿਸੂਸ ਕਰੋ ਜਿਵੇਂ ਤੁਸੀਂ ਇੱਕੋ ਕਮਰੇ ਵਿੱਚ ਹੋ।

ਹੋਰ ਜਾਣੋ
ਵੀਡੀਓ ਰਾਹੀਂ ਆਪਣੇ ਪਰਿਵਾਰ ਨਾਲ ਕਨੈਕਟ ਕਰਦੇ ਹੋਏ ਇੱਕ ਵਰਤੋਂਕਾਰ ਦੀ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਵੀਡੀਓ ਕਾਲ ਦਾ ਸਕ੍ਰੀਨਸ਼ਾਟ
ਵੀਡੀਓ ਰਾਹੀਂ ਆਪਣੇ ਪਰਿਵਾਰ ਨਾਲ ਕਨੈਕਟ ਕਰਦੇ ਹੋਏ ਇੱਕ ਵਰਤੋਂਕਾਰ ਦੀ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਵੀਡੀਓ ਕਾਲ ਦਾ ਸਕ੍ਰੀਨਸ਼ਾਟ


ਖੁੱਲ੍ਹ ਕੇ ਗੱਲ ਕਰੋ

WhatsApp 'ਤੇ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਦੇ ਨਾਲ, ਤੁਹਾਡੇ ਨਿੱਜੀ ਮੈਸੇਜ ਅਤੇ ਕਾਲਾਂ ਲੌਕ ਨਾਲ ਸੁਰੱਖਿਅਤ ਹੁੰਦੇ ਹਨ। ਸਿਰਫ਼ ਤੁਸੀਂ ਅਤੇ ਉਹ ਵਿਅਕਤੀ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ, ਉਨ੍ਹਾਂ ਨੂੰ ਪੜ੍ਹ ਜਾਂ ਸੁਣ ਸਕਦਾ ਹੈ ਅਤੇ ਕੋਈ ਵੀ ਹੋਰ, ਇੱਥੋਂ ਤੱਕ ਕਿ WhatsApp ਵੀ ਉਨ੍ਹਾਂ ਨੂੰ ਪੜ੍ਹ ਜਾਂ ਸੁਣ ਨਹੀਂ ਸਕਦਾ

ਹੋਰ ਜਾਣੋ

ਆਪਣੇ ਗਰੁੱਪਾਂ ਦੇ
ਸੰਪਰਕ ਵਿੱਚ ਰਹੋ

ਭਾਵੇਂ ਇਹ ਦੋਸਤਾਂ ਨਾਲ ਬਾਹਰ ਜਾਣ ਦੀ ਯੋਜਨਾ ਬਣਾਉਣਾ ਹੋਵੇ ਜਾਂ ਸਿਰਫ਼ ਆਪਣੀਆਂ ਪਰਿਵਾਰਕ ਚੈਟਾਂ ਵਿੱਚ ਸਭ ਤੋਂ ਵੱਧ ਕਿਰਿਆਸ਼ੀਲ ਰਹਿਣਾ ਹੋਵੇ, ਗਰੁੱਪ ਵਿਚਲੀਆਂ ਗੱਲਬਾਤਾਂ ਸਹਿਜ ਮਹਿਸੂਸ ਹੋਣੀਆਂ ਚਾਹੀਦੀਆਂ ਹਨ।

ਹੋਰ ਜਾਣੋ
WhatsApp ਦੇ ਫੀਚਰ ਗਰੁੱਪ ਦੀ ਗੱਲਬਾਤ ਦਾ ਸਕ੍ਰੀਨਸ਼ਾਟ, ਜਿਸ ਵਿੱਚ ਫ਼ੋਟੋਆਂ ਅਤੇ ਮੈਸੇਜਾਂ ਨੂੰ ਐਕਸਚੇਂਜ ਕਰਨਾ ਸ਼ਾਮਲ ਹੈ
'ਪੱਕੇ ਦੋਸਤ' ਵਜੋਂ ਜਾਣੇ ਜਾਣ ਲਈ ਅਨੁਕੂਲਿਤ ਕੀਤੇ ਗਏ WhatsApp ਗਰੁੱਪ ਦਾ ਸਕ੍ਰੀਨਸ਼ਾਟ
ਵਰਤੋਂਕਾਰ ਦੇ ਹੈਪੀ ਫੇਸ ਸਟੇਟਸ ਨੂੰ ਦਿਖਾਉਂਦਾ ਹੋਇਆ WhatsApp ਫੀਚਰ ਜਿਸ ਨੂੰ ਪੇਬਲ ਬੀਚ ਨੂੰ ਟਿਕਾਣੇ ਵਜੋਂ ਟੈਗ ਕੀਤਾ ਗਿਆ ਹੈ
ਵਰਤੋਂਕਾਰ ਦੇ ਹੈਪੀ ਫੇਸ ਸਟੇਟਸ ਨੂੰ ਦਿਖਾਉਂਦਾ ਹੋਇਆ WhatsApp ਫੀਚਰ ਜਿਸ ਨੂੰ ਪੇਬਲ ਬੀਚ ਨੂੰ ਟਿਕਾਣੇ ਵਜੋਂ ਟੈਗ ਕੀਤਾ ਗਿਆ ਹੈ
ਵਰਤੋਂਕਾਰ ਦੇ ਹੈਪੀ ਫੇਸ ਸਟੇਟਸ ਨੂੰ ਦਿਖਾਉਂਦਾ ਹੋਇਆ WhatsApp ਫੀਚਰ ਜਿਸ ਨੂੰ ਪੇਬਲ ਬੀਚ ਨੂੰ ਟਿਕਾਣੇ ਵਜੋਂ ਟੈਗ ਕੀਤਾ ਗਿਆ ਹੈ
ਹੱਸਦੀ ਹੋਈ ਖੁਸ਼ ਮਹਿਲਾ ਦੀ whatsapp ਵਰਤੋਂਕਾਰ ਪ੍ਰੋਫ਼ਾਈਲ ਤਸਵੀਰ

ਜੋ ਤੁਸੀਂ ਮਹਿਸੂਸ ਕਰਦੇ ਹੋ
ਉਹ ਕਹੋ

ਬਿਨਾਂ ਬੋਲੇ ਆਪਣੇ ਆਪ ਨੂੰ ਵਿਅਕਤ ਕਰੋ। ਸਟਿੱਕਰ ਜਾਂ GIF ਵਰਤੋ ਜਾਂ ਹਰ ਰੋਜ ਦੇ ਪਲਾਂ ਨੂੰ ਸਟੇਟਸ 'ਤੇ ਸਾਂਝਾ ਕਰੋ। ਤੁਰੰਤ ਹਾਲ-ਚਾਲ ਪੁੱਛਣ ਜਾਂ ਲੰਮੀ ਕਹਾਣੀ ਲਈ ਵੌਇਸ ਮੈਸੇਜ ਰਿਕਾਰਡ ਕਰੋ।

ਹੋਰ ਜਾਣੋ

ਆਪਣੇ ਕਾਰੋਬਾਰ
ਨੂੰ ਬਦਲੋ

WhatsApp Business ਤੁਹਾਨੂੰ ਵਿਸ਼ਵ ਪੱਧਰ 'ਤੇ ਆਪਣੇ ਗਾਹਕਾਂ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ ਤਾਂ ਜੋ ਤੁਸੀਂ ਵੱਡੇ ਪੱਧਰ 'ਤੇ ਆਕਰਸ਼ਕ ਅਨੁਭਵ ਪ੍ਰਦਾਨ ਕਰ ਸਕੋ। WhatsApp ਨਾਲ ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰੋ, ਵਿਕਰੀ ਵਧਾਓ ਅਤੇ ਸੰਬੰਧ ਬਣਾਓ ਅਤੇ ਹੋਰ ਵੀ ਕਾਫ਼ੀ ਕੁਝ ਕਰੋ।

ਹੋਰ ਜਾਣੋ
ਵਿਕਰੀ ਲਈ ਉਤਪਾਦਾਂ ਨੂੰ ਦਿਖਾਉਂਦੇ ਹੋਏ ਆਨਲਾਈਨ ਗ੍ਰੋਸਰੀ ਸਟੋਰ ਦਾ WhatsApp ਕਾਰੋਬਾਰ ਦਾ ਸਕ੍ਰੀਨਸ਼ਾਟ
ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ

ਅਸੀਂ ਕੀ ਕਰਦੇ ਹਾਂ

ਫੀਚਰਬਲੌਗਸੁਰੱਖਿਆਕਾਰੋਬਾਰ ਲਈ

ਅਸੀਂ ਕੌਣ ਹਾਂ

ਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ

WhatsApp ਵਰਤੋ

AndroidiPhoneMac/PCWhatsApp Web

ਕੀ ਮਦਦ ਚਾਹੀਦੀ ਹੈ?

ਸਾਡੇ ਨਾਲ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2026 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀਸਾਈਟਮੈਪ